ਸਾਹ ਬਣ ਕੇ ਸਾਥ ਨਿਭਾਵਾਗੇ… ਤੈਂਨੂੰ ਕਦੇ ਨਾ ਸਤਾਵਾਂਗੇ.. ਪਸੰਦ ਨਾ ਆਵੇ ਸਾਥ ਸਾਡਾ ਤਾ ਦੱਸ ਦੇਵੀ ਤੂੰ ਮਹਿਸੂਸ ਵੀ ਨਾ ਕਰ ਸਕੇਗਾ … ਏਨੀ ਦੂਰ ਚਲੇ ਜਾਵਾਗਾ।


Loading
0 0