ਮਨ ਲਈ ਸੋਚ ਮਿਲੀ,ਅੱਖਾਂ ਲਈ ਨੀਰ ਨੀ, ਦਿਲ ਦੇ ਲੰਗਾਰ ਮਿਲੇ,ਛਾਨਣੀ ਸਰੀਰ ਨੀ, ਹਾਵਾ ਦੀ ਸਵੇਰ ਤੇ ਹੋਕਿਆ ਦੀ ਸ਼ਾਮ ਨੀ, ੲਿਹੋ ਤੇਰੇ ਪਿਆਰ ਵਿੱਚੋ ਮਿਲੇ ਨੇ ੲਿਨਾਮ


Loading
0 0