ਪੁੱਤਰ – ਬਾਪੂ ਮੇਰੇ 70 % ਨੰਬਰ ਆਏ ਨੇ… ਬਾਪੂ – ਮਰਜਾਣੀਆ ਮਾਰਕਸ਼ੀਟ ਵਿੱਚ ਤਾਂ 35 % ਲਿਖੇ ਨੇ… ਪੁੱਤਰ – ਬਾਪੂ ਬਾਕੀ ਦੇ 35 % ਸਬਸਿਡੀ ਦੇ ਆ ਬਾਅਦ ਵਿੱਚ ਆਉਣਗੇ..!


Loading
0 0