Flirt Status In Punjabi 2377

ਚੱਕਵੀਂ ਜੀ #DP ਵੇ ਤੂੰ ਲਾਉਣੋਂ ਹਟ ਜਾ, ਕੁੜਤੇ ਪਜ਼ਾਮੇ ਵੇ ਤੂੰ ਪਾਉਣੋਂ ਹਟ ਜਾ, ਬੇਬੇ ਕਰਦੀ ਆ ਹੁਣ ਸ਼ੱਕ ਬੜਾ, ਵੇ ਤੂੰ ਸਾਡੀ ਗਲੀ ਗੇੜੇ ਲਾਉਣੋ ਹਟ ਜਾ…..

Topics: